ਜਲੰਧਰ — ਚਾਵਲ(ਚੌਲ਼) ਅਸੀਂ ਰੋਜ਼ ਖਾਂਦੇ ਹਾਂ ਅਤੇ ਉਸ ਦਾ ਪਾਣੀ ਸੁੱਟ ਦਿੰਦੇ ਹਾਂ। ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਪਾਣੀ ਸਿਹਤ ਅਤੇ ਚਮੜੀ ਦੋਨਾਂ ਲਈ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ।
- ਚਾਵਲ ਦਾ ਪਾਣੀ ਪੀਣ ਨਾਲ ਸਰੀਰ 'ਚ ਤਾਕਤ ਆਉਂਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
- ਚਾਵਲ ਦਾ ਪਾਣੀ ਮੂੰਹ 'ਤੇ ਲਗਾਉਣ ਨਾਲ ਦਾਗ-ਧੱਬੇ ਅਤੇ ਕਿੱਲ-ਮੁਹਾਂਸੇ ਦੂਰ ਹੁੰਦੇ ਹਨ।
- ਚਾਵਲ ਦੇ ਪਾਣੀ ਨਾਲ ਚਮੜੀ ਨਰਮ ਅਤੇ ਚਮਕਦਾਰ ਹੁੰਦੀ ਹੈ।
- ਸਿਰ ਨੂੰ ਧੋਣ ਤੋਂ ਬਾਅਦ ਚਾਵਲ ਦਾ ਪਾਣੀ ਸਿਰ 'ਚ ਪਾਉਣ ਨਾਲ ਇਹ ਕੰਡੀਸ਼ਨਰ ਦਾ ਕੰਮ ਕਰਦਾ ਹੈ।
- ਚਾਵਲ ਦੇ ਪਾਣੀ ਨਾਲ ਵਾਲ ਝੜਣ ਦੀ ਸਮੱਸਿਆਂ ਘੱਟ ਹੁੰਦੀ ਹੈ।
- ਚਾਵਲ ਦੇ ਪਾਣੀ ਨਾਲ ਹਾਜਮਾ ਸਹੀ ਹੁੰਦਾ ਹੈ ਕਿਉਂਕਿ ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ।
- ਰਾਤ ਨੂੰ ਸੌਣ ਤੋਂ ਪਹਿਲਾਂ ਚਾਵਲ ਦੇ ਪਾਣੀ 'ਚ ਭਿੱਜੀ ਹੋਈ ਰੂੰ ਅੱਖਾਂ ਤੇ ਰੱਖੋ ਅਤੇ ਅੱਖਾਂ ਦੇ ਆਸਪਾਸ ਇਸ ਦਾ ਪਾਣੀ ਲਗਾਉਣ ਨਾਲ ਅੱਖਾਂ ਦੇ ਕਾਲੇ ਘੇਰੇ ਦੂਰ ਹੁੰਦੇ ਹਨ।
ਗਰੀਬਾਂ ਲਈ ਲਗਾਇਆ ਜਾਂਦਾ ਹੈ ਇੱਥੇ ਦੁਲਹਣਾਂ ਦਾ ਬਾਜ਼ਾਰ
NEXT STORY